ਕਿੰਨ੍ਹੇ ਕੱਚੇ ਤੇ ਕਿੰਨ੍ਹੇ ਖੋਖਲੇ ਨੇ ਰਿਸ਼ਤੇ ਸਭ
ਕਿੰਨ੍ਹਾ ਵੀ ਇਹਨਾਂ ਨੂੰ ਪੱਕਾ ਕਰ ਲਉ
ਕੱਚੇ ਹੀ ਰਹਿੰਦੇ ਨੇ ਰਿਸ਼ਤੇ ਸਭ
ਗਰਜਾਂ ਤੇ ਸਵਾਰਥ ਦੇ ਨੇ ਰਿਸ਼ਤੇ ਸਭ
ਸਵਾਰਥ ਪੂਰਾ ਹੋਵੇ ਤਾਂ ਨਿਭਦੇ ਨੇ ਰਿਸ਼ਤੇ ਸਭ
ਗਰਜ ਪੂਰੀ ਨਾ ਹੋਵੇ ਤਾਂ ਛਣਾਂ ਵਿੱਚ ਟੁੱਟਦੇ ਨੇ ਰਿਸ਼ਤੇ ਸਭ
ਆਪਣਾ ਉਲੂ ਸਿੱਧਾ ਕਰਨ ਲਈ ਬਣਾਉਂਦੇ ਨੇ ਰਿਸ਼ਤੇ ਸਭ
ਮਤਲਬ ਪੂਰਾ ਹੋਣ ‘ਤੇ ਪੱਤਝੜ ਦੇ ਰੁੱਖਾਂ ਵਾਂਗੂੰ
ਬਿਖਰ ਜਾਂਦੇ ਨੇ ਰਿਸ਼ਤੇ ਸਭ
ਰਿਸ਼ਤਿਆਂ ਦੀ ਡੋਰੀ ਨੂੰ ਜੋ ਵੀ ਵਧਾਉਂਦਾ ਏ ਕਮਲ
ਡਾਢੇ ਦੁੱਖ ਜਹਾਨ ‘ਤੇ ਉਹ ਪਾਉਂਦਾ ਏ ਕਮਲ
ਰਿਸ਼ਤਾ ਰੱਬ ਨਾਲ ਬਣਾ ਕੇ ਰੱਖ ਉਏ ਕਮਲ
ਦੁੱਖਾਂ-ਸੁੱਖਾਂ ਵਿੱਚ ਜੋ ਸਾਥ ਨਿਭਾਉਂਦਾ ਏ ਕਮਲ
****

No comments:
Post a Comment